ATTITUDE STATUS IN PUNJABI/ATTITUDE SHAYARI IN PUNJABI
ਖੁੰਡ 🕰️ਪੁਰਾਣੇ ਹੋਣ ਚਾਹੇ ਨਵੇਂ ਸਲਾਰੂ,ਜਿੱਥੇ ਗੱਲ ਅਣਖ ਤੇ ⏳ਆ ਗਈ,🚫 ਸਭ ਰੋਲ ਦਿਆਗੇ💪💪।#ATTITUDE SHAYARI IN PUNJABI
ਜੇ ਤੂੰ ਪਾਪਾ ਦੀ 👰QUWEEN, ਮੁੰਡਾ ਰੱਜ ਕੇ ਸ਼ੋਕੀਨ♠️♠️,ਭਾਰ ਅਣਖਾਂ ਵਾਲਾ ਨੀ ਤੈਥੋ, 💪ਚੱਕ ਨੀ ਹੋਣਾ,ਖੁੱਲ੍ਹੇ ਅਸਮਾਨਾ ਦਾ ਪਰਿੰਦਾ🦅🦅 ਗੱਭਰੂ,👀ਆਹ ਤੇਰੇ ਨੈਣਾਂ ਆਲੇ ਪਿੰਜਰੇ ਤੋਂ ਡੱਕ ਨੀਂ ਹੋਣਾ🤜🤛।#SINGLE BOY ATTITUDE SHAYARI
ਰੱਖੀ ਆ 🤨ਜ਼ੁਰਤ ਵੱਜਾ 💢ਹਿੱਕ ਵਿੱਚ ਨੀ,ਮੈਂ 🐩ਭੌਂਕ ਪਿੱਠਾ ਉੱਤੇ ਰੁੱਤਬੇ ਬੁਲੰਦ ਨੀ ਕਰੇ💯।#ATTITUDE STATUS IN PUNJABI
🤫🤫ਚੁੱਪ ਬੈਠਾ ਖਾਸ ਕਿੱਸੇ ਵਜ੍ਹਾ ਕਰਕੇ,ਜੱਟ ਦੱਬ ਗਿਆ ਹੋਣਾ ਕੁੱਤੇ ਆ ਨੂੰ ਵਹਿਮ ਹੋ ਗਏ,
MATH ਵਿੱਚ ਬੇਸ਼ੱਕ ਕਮਜ਼ੋਰ ਆ ਅਸੀ,ਪਰ ਕੌਣ ਸਾਡਾ ਕਿੰਨਾ ਕਰਦਾ, ਸੱਭ ਦਾ ਹਿਸਾਬ ਰੱਖਿਆ।#INSTAGRAM SHAYARI
ਜਿੰਨਾ ਚਿਰ ਮੈਂ ਪਰਵਾਹ ਕਰਦਾ ,ਓਹਨਾ ਚਿਰ ਮੈਂ ਛੱਡਦਾ ਨੀ,ਤੇ ਜਦੋਂ ਮੈਂ ਛੱਡਤਾ, ਫੇਰ ਮੈਂ ਪਰਵਾਹ ਨੀ ਕਰਦਾ😎😎।#INSTAGRAM STATUS
🦬🦬ਸਾਨਾ ਨਾਲ ਵੇਖਲੀ ਤੂੰ ਸਾਂਨ ਭਿੜਦੇ🦬🦬,ਹਿੱਕ ਵਾਲੇ ਜ਼ੋਰ ਉੱਤੇ ਗੱਡੂ ਕਿੱਲੀਆਂ,🐯ਸ਼ੇਰਾ ਦੇ ਮੁਕਾਬਲੇ ਤਾਂ ਸ਼ੇਰ ਜਾਣਦੇ🐯,ਨਾ ਹੀ 🐅🐆ਚੀਤਿਆ ਨੂੰ ਮਾਤ ਕਦੇ ਪਾਉਣ ਬਿੱਲੀਆ।
♠️ Simple Look, ਬੁੱਲ੍ਹਾ ਤੇ ਚੁੱਪ ਤੇ ਏਰੀਏ ਚ ਠੁੱਕ,ਆਹੀ ਖਾਸ PERAONALITY 🚫 ਆ ਤੇਰੇ ਆਲੇ ਜੱਟ ਦੀ ,#KING BOY ATTITUDE CAPTION
ਕਿੰਨੇ 👬ਯਾਰਾ ਦੇ ਨੇ ਸਿਰ ਅਹਿਸਾਨ ਨੀ ਵੇਖੇ,ਨੀ ਮੈਂ ਯਾਰੀਆ🤏 ਚ ਨਫ਼ੇ ਨੁਕਸਾਨ ਨੀ ਵੇਖੇ,ਜਦ ਵੀ ਆ ਵੇਖੇ, ਵੇਖੇ ❣️ਦਿਲ ਯਾਰਾ ਦੇ,ਨੀ ਮੈਂ ਯਾਰੀਆ ਚ, ਯਾਰਾ ਦੇ 🏘️ਮਕਾਨ ਨੀ ਵੇਖੇ।
☕ਚਾਹ ਦੇ ਸ਼ੌਕੀਨ ਮੁੱਢ ਤੋਂ,ਪੀਂਦੇ ਗੱਲ ਤੱਕ ਭਰ ਕੇ 🥛ਗਲਾਸ ਨੇ,🐑🐑ਕਤੀੜ ਕੱਠੀ ਕਰੀ ਨਾ ਕੁੜੇ,ਰੱਖੇ ਇੱਕ 👬ਦੋ ਹੀ ਬੱਸ ਜਿਹੜੇ ਖਾਸ ਨੇ।
👬ਜੋ ਸਾਡੇ ਨਾਲ ਖੜੇ ਨੇ, 👫ਅਸੀ ਓਹਨਾ ਨਾਲ ਖੜੇ ਆ,ਫੇਰ ਚਾਹੇ ਸਾਰੀ ਦੁਨੀਆ ਓਹਨਾ ਦੇ ਖਿਲਾਫ 🚫ਕਿਉ ਨਾ ਹੋਵੇ।#INSTAGRAM ATTITUDE SHAYARI
ਢਿੱਲੇ ਮੰਜੇ💢 ਦੀ ਓਹ ਚੂਲ ਵਾਂਗੂੰ ਠੋਕ ਦਈਦਾ,ਜੀਹਨੇ ਜੀਹਨੇ ਸਾਡੇ 🧒ਅੱਗੇ ਸਿਰ ਚੱਕਿਆ,
ਸਾਉਪੁਣੇ ਦੇ ਮੈਂ ਪਰਦੇ ਨਾ ਰੱਖੇ FACE 🤨🤨 ਤੇ,ਲੋਕੀ ਆਖਦੇ ਨੇ ਮਾੜਾ ਸਰੇਆਮ 🖕🖕🖕ਮਿੱਠੀਏ,
🚜🚜ਅੜੀਆ ਨੂੰ ਪੱਟਨ ਦੇ ਸ਼ੌਂਕੀ ਮੁੱਢ ਤੋ🚜🚜,ਜੇ ਕੋਈ ਚਿੱਤ ਵਿੱਚ⚠️ ਵਹਿਮ ਨਾਲ ਖਹਿ ਕੇ ਵੇਖ਼ਲੀ❌।
🚙RANGE ਵਾਲੀਏ ਨੀ ਰੇਂਜੋ ਬਾਹਰ ਗੱਭਰੂ🙎,ਨਾਮ ਬੜੀਆ ਨੇ ਪਹਿਲਾ ਲਿਖਵਾਇਆ ਗੁੱਟ ਤੇ,FEEM ਅਫ਼ਗਾਨੀ ਵਰਗਾ ਏ ਗੱਭਰੂ🙎,ਜਿਹਦੀ ਲੱਗ ਦੀ ਆ ਤੋੜ 💃ਅੱਲੜਾ ਨੂੰ ਟੁੱਟ ਕੇ।
👫ਆਹ ਜਿਹੜੇ ਸਾਡੇ ਨਾਲ ਰਹਿ ਕੇ, ਸਾਡੀ ਹੀ ਬਦਨਾਮੀ ਕਰਕੇ,🤨🤨 ਸੋਚਦੇ ਆ ਵੀ ਇਹਨੂੰ ਕੁਝ ਪੱਤਾ ਨੀ🤨🤨,🤫🤫 ਪੁੱਤ ਚੁੱਪ ਜ਼ਰੂਰ ਆ, 👀👀ਅੰਨਾ ਨੀ,ਵਖ਼ਤ ਆਉਣ ਦੇ🤫 ਚੁੱਪ ਤੇ 🦵ਲੱਤਾਂ ਦੋਨੋਂ ਰੀਝ ਲਾ ਤੋੜੂ।
ਸਾਨੂੰ ਨੀ 😏😏ਪਰਵਾਹ ਵੀ ਏਹ ਦੁਨੀਆ 🌍ਕੀ ਬੋਲਦੀ ਸਾਡੇ ਵਾਰੇ,ਅਸੀ ਆਪਣੀ 🤨🤨ਜ਼ਿੰਦਗੀ ਆਪਣੇ👌👌 ਅਸੂਲਾਂ ਤੇ ਜਿਆਉਣੇ ਆ।
ਨਾਲ ਰਹਿ ਕੇ ,ਪਿੱਠ ਤੇ ਛੂਰਾ ਮਾਰ ਜਾਣ, ਏਦ੍ਹਾ ਦੇ ਯਾਰ🧑🤝🧑 ਨੀ ਮੇਰੇ,ਇੱਕ☝️ ਨਾਲ ਲਾਈ ਆ,ਇੱਕ ☝️ਦੇ ਰਹਾਂਗੇ,ਥਾਂ ਥਾਂ ਛੱਲੇ 💍ਮੁੰਦੀਆਂ ਵਟਾਵਾ ⏱️,ਏਦਾ ਦੇ ਕਿਰਦਾਰ🤞🤞 ਨੀ ਮੇਰੇ।

0 Comments