SAD PUNJABI STATUS/PUNJABI SAD SHAYARI FOR- FACEBOOK, WHATSAPP,INSTAGRAM IMEGES STATUS /ਪੰਜਾਬੀ ਸਟੇਟਸ/ਪੰਜਾਬੀ ਸ਼ਾਇਰੀ







ਓਹਨਾ ਵਖਤ ਦੇ ਤਕਾਜ਼ੇ ਤੋਂ ਕੀ ਲੈਣਾ,
ਜਿੰਨਾ ਦੀ ਜ਼ਿੰਦਗੀ ਸੱਜਣਾ ਤੇ ਰੁਕੀ ਹੋਵੇ,
ਨੀਦ ਉਡਾ ਦਿੰਦੀ ਹੈ ਮੁਹੱਬਤ ਦੁੱਲਮਾ ਵਾਲੇ ਆ,
ਬੇਸ਼ੱਕ ਯਾਰੀ ਲੱਗੀ ਜਾ ਫੇਰ ਟੁੱਟੀ ਹੋਵੇ। 

ਕਦਰਾਂ ਗਵਾਚੀਆਂ ਹੋਣ,
ਸਦਰਾ ਮੋਈਆ ਹੋਣ,
ਪਤਾ ਓਹਨੂੰ ਹੀ ਹੁੰਦਾ ਦਿਲਾਂ,
ਜੀਹਦੇ ਨਾਲ ਹੋਈਆਂ ਹੋਣ ।


ਰੱਬਾ ਇੱਕੋ ਹਸਰਤ ਸੀ ਮੇਰੀ, ਓਹਨੂੰ ਪਾਉਣ ਦੀ,
ਓਹ ਵੀ ਤੂੰ ਛੱਡੀ ਅਧੂਰੀ ਵੇ ਰੱਬਾ,
ਪਹਿਲਾ ਮਿਰਜ਼ਾ,ਫੇਰ ਮਹਿਵਾਲ ਤੇ ਫਿਰ ਰਾਂਝਾ,ਸੱਭ ਲੁੱਟੇ ਇਸ਼ਕ ਨੇ,
ਰਾਸ ਆਈ ਨਾ ਹੀਰ ਦੀ ਚੂਰੀ ਵੇਂ ਰੱਬਾ,
ਜਾ ਤਾ ਤੂੰ ਪਹਿਲਾ ਇਸ਼ਕ ਨਾ ਬਣਾਉਂਦਾ,
ਜੇ ਬਣਾਇਆ ਹੀ ਸੀ ,ਫੇਰ ਬਣਾਉਂਦਾ ਨਾ ਮਜਬੂਰੀ ਵੇ ਰੱਬਾ।


ਅਜੇ ਤਾਂ ਅਰਮਾਨਾਂ ਦੇ ਪੰਛੀ ਉੱਡੇ ਨੇ, ਦਿਲ ਦੀ ਟਾਹਣੀ ਤੋਂ!
ਮੇਰੀ ਦੇਹ ਦੇ ਪਿੰਜਰੇ ਚੋਂ, ਸਾਹਾਂ ਦੀ ਉਡਾਣ ਅਜੇ ਬਾਕੀ ਏ!

 

ਮੇਰੀ ਸਿਰਫ ਤੇਰੇ ਨਾਲ ਬਣਦੀ ਸੀ ,
ਤੇ ਤੂੰ ਹੀ ਮੇਰਾ ਨੀ ਬਣਿਆ।


sad punjabi status


ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ,
ਸਾਥੋਂ ਜ਼ਿੰਦਗੀ ਚ ਆਪੇ ਜ਼ਹਿਰ ਘੋਲ ਗਿਆ,
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,
ਸਾਥੋਂ ਹੀਰਿਆ ਭੁਲੇਖੇ ਕੱਚ ਫੋਲ ਹੋ ਗਿਆ। 

 

 

ਮੈਨੂੰ ਤਾਂ ਪੜ੍ਹਨਾ ਵੀ ਨਹੀਂ ਸੀ ਆਉਂਦਾ,
ਤੂੰ ਤਾਂ ਲਿੱਖਣਾ ਸਿਖਾ ਕੇ ਗਈ ਏ✍️✍️।


ਬਾਈ ਓਹਦਾ ਮੇਰਾ ਜ਼ਿੰਦਗੀ ਚ ਆਉਣਾ,ਮੈਨੂੰ ਪਾਉਣਾ,
ਫੇਰ ਚਾਉਣਾ ਤੇ ਫੇਰ ਠੁਕਰਾਉਣਾ ਕੋਈ ਸਾਜ਼ਿਸ਼ ਲੱਗਦੀ ਏ,
ਨਹੀਂ Time Pass ਲਈ ਤਾਂ ਲੋਕੀ,
🍭 Candy Crush ਵੀ ਖੇਡ ਲੈਂਦੇ ਆ।


ਕਿੱਥੋਂ ਬੇਵਫ਼ਾਈ ਦਾ ਵਜੂਦ ਹੁੰਦਾ,
ਜੇ ਫੁੱਲਾਂ ਨਾਲ ਕੰਡੇ ਨਾ ਹੁੰਦੇ,
ਮਿਲ ਜਾਂਦੇ ਦਿਲਾਂ ਨੂੰ ਦਿਲਜਾਨੀ,
ਜੇ ਲੋਕ ਜਾਤਾ ਵਿੱਚ ਵੰਡੇ ਨਾ ਹੁੰਦੇ ।

 

ਜਿਥੋਂ ਜਿਥੋਂ ਤੂੰ ਲੰਗੀ ,ਮੈਨੂੰ ਓਹ ਰਾਹ ਚੇਤੇ ਨੇ,


ਤੇਰੇ ਨਾਲ ਜੋ ਲਏ,ਓਹ ਸਾਹ ਚੇਤੇ ਨੇ,

ਇੱਕ ਇੱਕ ਕਰ ਬੜੀ ਰੀਝ ਨਾਲ ਤੋੜੇ,

ਜੋ ਮੈਨੂੰ ਖੁਆਬ ਵਿਖਾਏ ਖਾਮਖਾਹ ਚੇਤੇ ਨੇ !

PUNJABI STATUS      PUNJABI SAD STATUS  PUNJABI SAD SHAYARI  PUNJABI ROMANTIC STATUS PUNJABI LYRICS    PUNJABI QUETS    PUNJABI ATTITUDE STATUS    PUNJABI LOVE STATUS    PUNJABI HEART BROKEN      PUNJABI WHATSAPP STATUS PUNJABI GHAINT STATUS     PUNJABI VIDEO STATUS     PUNJABI LINES STATUS PUNJABI SONG LYRICS